ੴ Sat Shri Akalਸਤਿ ਸ੍ਰੀ ਅਕਾਲ

Gurbani, always with you.ਗੁਰਬਾਣੀ, ਹਮੇਸ਼ਾ ਤੁਹਾਡੇ ਨਾਲ।

Experience the Divine with Bani Nirankar. Immerse yourself in melodious Gurbani Kirtan, Daily Hukamnama, Nitnem and Live Kirtan from Sri Darbar Sahib — and contribute to the noble cause with our newly launched Donation feature, anytime, anywhere.ਬਾਣੀ ਨਿਰੰਕਾਰ ਐਪ ਰਾਹੀਂ ਹਰ ਵੇਲੇ ਰੂਹਾਨੀਅਤ ਦਾ ਅਨੁਭਵ ਕਰੋ। ਗੁਰਬਾਣੀ ਕੀਰਤਨ, ਰੋਜ਼ਾਨਾ ਹੁਕਮਨਾਮਾ, ਨਿਤਨੇਮ, ਸਾਖੀਆਂ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਸੁਣੋ ਅਤੇ ਸਾਡੀ ਦਾਨ ਸਹੂਲਤ ਰਾਹੀਂ ਨੇਕ ਕਾਰਜਾਂ ਵਿੱਚ ਯੋਗਦਾਨ ਪਾਓ।

Kirtan · Audio & Videoਕੀਰਤਨ · ਆਡੀਓ ਅਤੇ ਵੀਡੀਓ Live from Gurudwaraਸਿੱਧਾ ਪ੍ਰਸਾਰਣ Donate with easeਦਾਨ ਕਰੋ
Live Kirtanਸਿੱਧਾ ਕੀਰਤਨFrom Sri Darbar Sahib, Amritsarਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ
Today's Hukamnamaਅੱਜ ਦਾ ਹੁਕਮਨਾਮਾEvery morning, in the appਹਰ ਸਵੇਰ, ਐਪ ਵਿੱਚ
Bani Nirankar app — home screen Bani Nirankar app — explore screen Bani Nirankar app — read screen Bani Nirankar app — podcast screen Bani Nirankar app — search screen Bani Nirankar app — video screen ਬਾਣੀ ਨਿਰੰਕਾਰ ਐਪ ਬਾਣੀ ਨਿਰੰਕਾਰ ਐਪ ਬਾਣੀ ਨਿਰੰਕਾਰ ਐਪ ਬਾਣੀ ਨਿਰੰਕਾਰ ਐਪ ਬਾਣੀ ਨਿਰੰਕਾਰ ਐਪ ਬਾਣੀ ਨਿਰੰਕਾਰ ਐਪ
Japji Sahibਜਪੁਜੀ ਸਾਹਿਬNow playing · Nitnemਹੁਣ ਚੱਲ ਰਿਹਾ · ਨਿਤਨੇਮ
Backed by 500K+ Downloads 5 ਲੱਖ+ ਡਾਊਨਲੋਡਾਂ ਦਾ ਭਰੋਸਾ
Scrollਹੇਠਾਂ ਵੇਖੋ
Limited-time offerਸੀਮਤ ਸਮੇਂ ਲਈ ਪੇਸ਼ਕਸ਼

TERA TERA Subscriptionਤੇਰਾ ਤੇਰਾ ਸਬਸਕ੍ਰਿਪਸ਼ਨ

Everything belongs to You 🙏 Keep Gurbani, Hukamnama & Sikh learning close to your heart every day.ਪਰਮਾਤਮਾ ਸਭ ਤੇਰਾ ਹੀ ਹੈ 🙏 ਹਰ ਰੋਜ਼ ਗੁਰਬਾਣੀ, ਹੁਕਮਨਾਮਾ ਅਤੇ ਸਿੱਖਿਆਵਾਂ ਨਾਲ ਜੁੜੇ ਰਹੋ।

  • Daily Hukamnamaਰੋਜ਼ਾਨਾ ਹੁਕਮਨਾਮਾ
  • Gurbani Audio & Videoਗੁਰਬਾਣੀ ਆਡੀਓ ਅਤੇ ਵੀਡੀਓ
  • Hukamnama in Punjabi, Hindi & Englishਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹੁਕਮਨਾਮਾ
  • Meanings & Explanationsਅਰਥ ਅਤੇ ਵਿਆਖਿਆ
  • Sikh Learning for Childrenਬੱਚਿਆਂ ਲਈ ਸਿੱਖ ਸਿੱਖਿਆ
  • Path, Katha & Spiritual Contentਪਾਠ, ਕਥਾ ਅਤੇ ਅਧਿਆਤਮਿਕ ਸਮੱਗਰੀ
Onlyਸਿਰਫ਼ ₹13 / month/ ਮਹੀਨਾ
Promo codeਪ੍ਰੋਮੋ ਕੋਡ 1313

Offer valid for a limited period. Valid in India only; promo code 1313 applies only to the Monthly Pass subscription.ਸੀਮਤ ਸਮੇਂ ਲਈ ਪੇਸ਼ਕਸ਼। ਸਿਰਫ਼ ਭਾਰਤ ਵਿੱਚ ਲਾਗੂ; ਪ੍ਰੋਮੋ ਕੋਡ 1313 ਸਿਰਫ਼ ਮਹੀਨਾਵਾਰ ਪਾਸ ਸਬਸਕ੍ਰਿਪਸ਼ਨ ਤੇ ਲਾਗੂ ਹੈ।

Everything in one appਸਭ ਕੁਝ ਇੱਕ ਐਪ ਵਿੱਚ

Your daily Nitnem, Kirtan & Darshan — in your pocketਰੋਜ਼ਾਨਾ ਨਿਤਨੇਮ, ਗੁਰਬਾਣੀ ਕੀਰਤਨ ਅਤੇ ਹੁਕਮਨਾਮਾ
ਸਦਾ ਤੁਹਾਡੇ ਨਾਲ

Over 200,000 hours of high-quality Kirtan in audio and video, full recordings of Guru Granth Sahib Ji, Daily Hukamnama, Live Gurdwara broadcasts and much more.2,00,000 ਘੰਟਿਆਂ ਤੋਂ ਵੱਧ ਉੱਚ-ਗੁਣਵੱਤਾ ਵਾਲਾ ਕੀਰਤਨ (ਆਡੀਓ ਅਤੇ ਵੀਡੀਓ), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਰਿਕਾਰਡਿੰਗ, ਰੋਜ਼ਾਨਾ ਹੁਕਮਨਾਮਾ, ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਅਤੇ ਹੋਰ ਬਹੁਤ ਕੁਝ।

Gurbaniਗੁਰਬਾਣੀ ਕੀਰਤਨ

Thousands of Shabads by renowned Raagi Sahiban — Kirtan, Katha and Simran in audio and video.ਰਾਗੀ ਸਾਹਿਬਾਨ ਦੇ ਸ਼ਬਦ - ਆਡੀਓ ਅਤੇ ਵੀਡੀਓ ਰੂਪ ਵਿੱਚ

LIVE

Live from Gurudwaraਗੁਰਦੁਆਰਾ ਸਾਹਿਬਾਨ ਤੋਂ ਸਿੱਧਾ ਪ੍ਰਸਾਰਣ

Live Kirtan from Sri Darbar Sahib and other Gurdwaras.ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੋਂ ਸਿੱਧਾ ਪ੍ਰਸਾਰਣ

Daily Hukamnamaਰੋਜ਼ਾਨਾ ਹੁਕਮਨਾਮਾ

Begin every day with the Guru's Hukam from Sri Darbar Sahib.ਹਰ ਦਿਨ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਦੇ ਹੁਕਮ ਨਾਲ ਕਰੋ।

Nitnemਨਿਤਨੇਮ

Japji Sahib, Jaap Sahib, Rehras Sahib and every daily Bani — read along.ਜਪੁਜੀ ਸਾਹਿਬ, ਜਾਪੁ ਸਾਹਿਬ, ਰਹਿਰਾਸ ਸਾਹਿਬ ਅਤੇ ਬੇਅੰਤ ਬਾਣੀਆਂ — ਪੜ੍ਹੋ ਅਤੇ ਸੁਣੋ।

Sakhisਸਾਖੀਆਂ

Listen to the history of the Sikh Gurus, Shaheed Singhs, Sikh women and Gurdwaras.ਸਿੱਖ ਗੁਰੂ ਸਾਹਿਬਾਨ, ਸ਼ਹੀਦ ਸਿੰਘਾਂ, ਸਿੱਖ ਬੀਬੀਆਂ ਅਤੇ ਗੁਰਦੁਆਰਿਆਂ ਦਾ ਇਤਿਹਾਸ ਸੁਣੋ।

Newsletterਨਿਊਜ਼ ਪੱਤਰ

Read Sikh news, historical insights, special interviews, Sakhis and Bal Fulwari for children.ਸਿੱਖ ਖਬਰਾਂ, ਇਤਿਹਾਸਿਕ ਜਾਣਕਾਰੀਆਂ, ਵਿਸ਼ੇਸ਼ ਇੰਟਰਵਿਊ, ਸਾਖੀਆਂ ਅਤੇ ਬੱਚਿਆਂ ਲਈ ਬਾਲ ਫੁਲਵਾੜੀ ਪੜ੍ਹੋ।

Free downloadਮੁਫ਼ਤ ਡਾਊਨਲੋਡ Installed on this phoneਇਸ ਫ਼ੋਨ ਵਿੱਚ ਇੰਸਟਾਲ ਹੈ

Begin your day with Gurbani.ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਨਾਲ ਕਰੋ।

Install Bani Nirankar on your phone — it's free.ਬਾਣੀ ਨਿਰੰਕਾਰ ਐਪ ਆਪਣੇ ਫੋਨ ਵਿੱਚ ਡਾਊਨਲੋਡ ਕਰੋ - ਇਹ ਮੁਫ਼ਤ ਹੈ।

Bani Nirankar is already on your phone. Open it and begin with today's Hukamnama.ਬਾਣੀ ਨਿਰੰਕਾਰ ਤੁਹਾਡੇ ਫ਼ੋਨ ਵਿੱਚ ਪਹਿਲਾਂ ਤੋਂ ਹੈ। ਐਪ ਖੋਲ੍ਹੋ ਅਤੇ ਅੱਜ ਦੇ ਹੁਕਮਨਾਮੇ ਨਾਲ ਸ਼ੁਰੂਆਤ ਕਰੋ।

  1. Tap the button — Google Play or the App Store opens.ਬਟਨ ਦਬਾਓ — Google Play ਜਾਂ App Store ਖੁੱਲ੍ਹ ਜਾਵੇਗਾ।
  2. Install (or update) Bani Nirankar — it's free.ਬਾਣੀ ਨਿਰੰਕਾਰ ਇੰਸਟਾਲ (ਜਾਂ ਅੱਪਡੇਟ) ਕਰੋ — ਇਹ ਮੁਫ਼ਤ ਹੈ।
  3. Open the app and begin with today's Hukamnama.ਐਪ ਖੋਲ੍ਹੋ ਅਤੇ ਅੱਜ ਦੇ ਹੁਕਮਨਾਮੇ ਨਾਲ ਸ਼ੁਰੂਆਤ ਕਰੋ।
Bani NirankarSound of Spirituality
Scan with your phone cameraਫ਼ੋਨ ਦੇ ਕੈਮਰੇ ਨਾਲ ਸਕੈਨ ਕਰੋ Opens Bani Nirankar on your phone, ready to download in one tap.ਤੁਹਾਡੇ ਫ਼ੋਨ ਤੇ ਬਾਣੀ ਨਿਰੰਕਾਰ ਖੁੱਲ੍ਹੇਗਾ — ਇੱਕ ਟੈਪ ਨਾਲ ਡਾਊਨਲੋਡ ਕਰੋ।
Bani Nirankarਬਾਣੀ ਨਿਰੰਕਾਰ